Haan Karde est une chanson en Pendjabi
ਓ ਮੈਨੂੰ ਲਾਈਂ ਨਾ ਕੋਈ ਲਾਰਾ
ਤੇ ਐਵੇਂ ਰੱਖੀ ਨਾ ਕੁਵਾਰਾ
ਓ ਮੈਨੂੰ ਲਾਈਂ ਨਾ ਕੋਈ ਲਾਰਾ
ਐਵੇਂ ਰੱਖੀ ਨਾ ਕੁਵਾਰਾ
ਭਾਵੇਂ ਨਾ ਕਰਦੇ
ਓ ਦਿਲ ਕੱਡ ਕੇ ਤਲੀ ਦੇ ਉੱਤੇ ਰੱਖ ਦੁ
ਨੀ ਇਕ ਵਾਰੀ ਹਾਂ ਕਰਦੇ
ਓ ਦਿਲ ਕੱਡ ਕੇ ਤਲੀ ਦੇ ਉੱਤੇ ਰੱਖ ਦੁ
ਨੀ ਇਕ ਵਾਰੀ ਹਾਂ ਕਰਦੇ
ਨੀ ਇਕ ਵਾਰੀ ਹਾਂ ਕਰਦੇ
ਨੀ ਇਕ ਵਾਰੀ ਹਾਂ ਕਰਦੇ
ਨੀ ਟੋਹਰ -ਸੋਹਰ ਕੱਡ ਅਸੀਂ ਤੇਰੇ ਪਿੱਛੇ ਆਈਏ
ਐਵੇਂ ਥੱਕ ਗਏ ਆਂ ਮਾਰ -ਮਾਰ ਗੇੜੀਆਂ
ਸੁਨ ਲੈ ਤੂੰ ਗੱਲ ਸਾਡੀ ਕੱਡ ਦੇ ਕੋਈ ਹੱਲ
ਤੈਨੂੰ ਸਾਡੇ ਤੋਂ ਸ਼ਕਾਇਤਾਂ ਦੱਸ ਕਿਹੜੀਆਂ
ਨੀ ਟੋਹਰ -ਸੋਹਰ ਕੱਡ ਅਸੀਂ ਤੇਰੇ ਪਿੱਛੇ ਆਈਏ
ਐਵੇਂ ਥੱਕ ਗਏ ਆਂ ਮਾਰ -ਮਾਰ ਗੇੜੀਆਂ
ਸੁਨ ਲੈ ਤੂੰ ਗੱਲ ਸਾਡੀ ਕੱਡ ਦੇ ਕੋਈ ਹੱਲ
ਤੈਨੂੰ ਸਾਡੇ ਤੋਂ ਸ਼ਕਾਇਤਾਂ ਦੱਸ ਕਿਹੜੀਆਂ
ਬਸ ਐਨੀ ਆਏ ਕਹਾਣੀ
ਓ ਮੇਰੀ ਬਣ ਜਾ ਤੂੰ ਰਾਣੀ
ਬਸ ਐਨੀ ਆਏ ਕਹਾਣੀ
ਓ ਮੇਰੀ ਬਣ ਜਾ ਤੂੰ ਰਾਣੀ
ਇਹ ਦੁਆਂ ਕਰਦੇ
ਓ ਦਿਲ ਕੱਡ ਕੇ ਤਲੀ ਦੇ ਉੱਤੇ ਰੱਖ ਦੁ
ਨੀ ਇਕ ਵਾਰੀ ਹਾਂ ਕਰਦੇ
ਓ ਦਿਲ ਕੱਡ ਕੇ ਤਲੀ ਦੇ ਉੱਤੇ ਰੱਖ ਦੁ
ਨੀ ਇਕ ਵਾਰੀ ਹਾਂ ਕਰਦੇ
ਨੀ ਇਕ ਵਾਰੀ ਹਾਂ ਕਰਦੇ
ਨੀ ਇਕ ਵਾਰੀ ਹਾਂ ਕਰਦੇ
ਸੋਹਣੀ ਜਹੀ ਬਣ ਤੂ ਜਿਹੜੇ ਰਾਹੋ ਲੰਘੇ
ਚਿਤ ਕਰੇ ਵਿਛ ਜਾਵਾ ਬਣ ਫੁਲ ਮੈ
ਸਾਰੇ ਦਿਨ ਵਿਚ ਹੁਦਾ ਕੋਈ ਵੀ ਨਾ ਪਲ
ਤੇਰੀ ਕਰਨੀ ਤਾਰੀਫ ਭੁਲ ਜਾਵਾ
ਸੋਹਣੀ ਜਹੀ ਬਣ ਤੂ ਜਿਹੜੇ ਰਾਹੋ ਲੰਘੇ
ਚਿਤ ਕਰੇ ਵਿਛ ਜਾਵਾ ਬਣ ਫੁਲ ਮੈ
ਸਾਰੇ ਦਿਨ ਵਿਚ ਹੁਦਾ ਕੋਈ ਵੀ ਨਾ ਪਲ
ਤੇਰੀ ਕਰਨੀ ਤਾਰੀਫ ਭੁਲ ਜਾਵਾ
ਦਸ ਤੇਰਾ ਕੀ ਖਿਆਲ
ਮੈਨੂੰ ਜੁਲਫਾ ਦੇ ਨਾਲ
ਦਸ ਤੇਰਾ ਕੀ ਖਿਆਲ
ਮੈਨੂੰ ਜੁਲਫਾ ਦੇ ਨਾਲ ਛਾ ਕਰਦੇ
ਓ ਦਿਲ ਕੱਡ ਕੇ ਤਲੀ ਦੇ ਉੱਤੇ ਰੱਖ ਦੁ
ਨੀ ਇਕ ਵਾਰੀ ਹਾਂ ਕਰਦੇ
ਦਿਲ ਕੱਡ ਕੇ ਤਲੀ ਦੇ ਉੱਤੇ ਰੱਖ ਦੁ
ਨੀ ਇਕ ਵਾਰੀ ਹਾਂ ਕਰਦੇ
ਨੀ ਇਕ ਵਾਰੀ ਹਾਂ ਕਰਦੇ
ਨੀ ਇਕ ਵਾਰੀ ਹਾਂ ਕਰਦੇ
Harman ਹੋਇਆ ਐ ਸ਼ੁਦਾਈ ਗੋਰੇ ਰੰਗ ਦਾ
ਤੇ ਤੇਰੇ ਨਾਲ ਪਾ ਲਈ ਪ੍ਰੀਤ ਨੀ
ਮਿੱਠੀ ਜੀ ਆਵਾਜ਼ ਨਾਲ ਛੇੜਦਾ ਦਾ ਏ ਤਾਂ
ਬੈਠਾ ਗਿੱਲ ਦੇ ਓ ਸੁਣੀ ਜਾਂਦਾ ਗੀਤ ਨੀ
Harman ਹੋਇਆ ਐ ਸ਼ੁਦਾਈ ਗੋਰੇ ਰੰਗ ਦਾ
ਤੇ ਤੇਰੇ ਨਾਲ ਪਾ ਲਈ ਪ੍ਰੀਤ ਨੀ
ਮਿੱਠੀ ਜੀ ਆਵਾਜ਼ ਨਾਲ ਛੇੜਦਾ ਦਾ ਏ ਤਾਂ
ਬੈਠਾ ਗਿੱਲ ਦੇ ਓ ਸੁਣੀ ਜਾਂਦਾ ਗੀਤ ਨੀ
ਗਿਲ ਆਖਦਾ ਵਿਚਾਰਾ ਕੋਈ ਚੱਲਦਾ ਨਾ ਚਾਰਾ
ਗਿਲ ਆਖਦਾ ਵਿਚਾਰਾ ਕੋਈ ਚੱਲਦਾ ਨਾ ਚਾਰਾ
ਬਸ ਤਾਂ ਡਰਦੇ
ਓ ਦਿਲ ਕੱਡ ਕੇ ਤਲੀ ਦੇ ਉੱਤੇ ਰੱਖ ਦੁ
ਨੀ ਇਕ ਵਾਰੀ ਹਾਂ ਕਰਦੇ
ਓ ਦਿਲ ਕੱਡ ਕੇ ਤਲੀ ਦੇ ਉੱਤੇ ਰੱਖ ਦੁ
ਨੀ ਇਕ ਵਾਰੀ ਹਾਂ ਕਰਦੇ
ਨੀ ਇਕ ਵਾਰੀ ਹਾਂ ਕਰਦੇ
ਨੀ ਇਕ ਵਾਰੀ ਹਾਂ ਕਰਦੇ