song lyrics / Kuldeep Manak / Ranjha Chanchal Harian lyrics  | FRen Français

Ranjha Chanchal Harian lyrics

Performer Kuldeep Manak

Ranjha Chanchal Harian song lyrics by Kuldeep Manak official

Ranjha Chanchal Harian is a song in Panjabi

ਓ ਯਾਰੋ ਰੰਨਾਂ ਚੰਚਲ ਹਾਰਿਯਾ
ਕਿ ਰੰਨਾਂ ਦਾ ਏਤਬਾਰ
ਏ ਦਿਨੇ ਡਰ੍ਨ ਪਰਸ਼ਾਵੇਯੋ
ਏ ਦਿਨੇ ਡਰ੍ਨ ਪਰਸ਼ਾਵੇਯੋ
ਰਾਤੀ ਨਦੀਆਂ ਕਰਦਿਆਂ ਪਾਰ
ਪਿਹਲਾ ਹਸ ਹਸ ਲਔਂਦੀਯਾ ਯਾਰਿਯਾ
ਪਿਹਲਾ ਹਸ ਹਸ ਲਔਂਦੀਯਾ ਯਾਰਿਯਾ
ਪਿੱਛੋਂ ਰੋ ਰੋ ਕਰ੍ਨ ਖਵਾਰ
ਏ ਅੰਦਰ ਬਾੜ ਮਰਵਾਉਂਦੀਆਂ
ਏ ਅੰਦਰ ਬਾੜ ਮਰਵਾਉਂਦੀਆਂ
ਹਥੀ ਆਪੇ ਆਪਣੇ ਯਾਰ
ਕਹਿੰਦੇ ਭਾਤ ਰੰਨਾਂ ਦੀ ਦੋਸਤੀ
ਕਹਿੰਦੇ ਭਾਤ ਰੰਨਾਂ ਦੀ ਦੋਸਤੀ
ਜਿਹੜੀ ਟੁੱਟਦੀ ਅਧ ਵਿਚਕਾਰ
ਓ ਅੱਜ ਤੱਕ ਮੂੰਹੋ ਬੋਲਦਾ
ਓ ਅੱਜ ਤੱਕ ਮੂੰਹੋ ਬੋਲਦਾ ਏਕ ਜੰਡ ਜੰਡੋਰਰਾ ਬਾਰ
ਜਿਥੇ ਸਹਿਬਾ ਭਾਇਆ ਵੱਲ ਦੀ
ਜਿਥੇ ਸਹਿਬਾ ਭਾਈਆਂ ਵੱਲ ਦੀ ਗਯੀ ਹੋ ਸੀ ਭੁਲ ਪ੍ਯਾਰ
ਉਥੇ ਡਕਰੇਯ ਕਰ ਕ ਚੰਦਰਾ
ਉਥੇ ਡਕਰੇਯ ਕਰ ਕ ਚੰਦਨਾ ਜੱਟ ਮਿਰਜ਼ਾ ਦਿੱਤਾ ਮਾਰ
365 ਚਲਿੱਤਰ ਨਾਰ ਦੇ
365 ਚਲਿੱਤਰ ਨਾਰ ਦੇ
ਰੰਨ ਹੈ ਤੀਖੀ ਤਲਵਾਰ
ਏ ਅੰਬਰ ਤਾਕਿ ਲਔਂਦੀਯਾ
ਏ ਅੰਬਰ ਤਾਕਿ ਲਔਂਦੀਯਾ
ਏ ਫਂਗ ਬ੍ਨਾਔਂਦੀਯਾ ਦਾਰ
ਧਰਤੀ ਨੂ ਏ ਕਂਬਨ ਲੌਂਦੀਯਾ
ਧਰਤੀ ਨੂ ਹ ਕਂਬਨ ਲੌਂਦੀਯਾ
ਜਿਥੇ ਜੁੜ ਕੇ ਬਿਹ ਜਾਂਣ ਚਾਰ
ਗੱਲਾਂ ਦੇਵ ਤਰੀਕੇ ਵਲੜਾ
ਗੱਲਾਂ ਦੇਵ ਤਰੀਕੇ ਵਲੜਾ ਰਿਹਾ ਯਾਰੋ ਸਚ ਉਚਾਰ ਹੋ
Lyrics copyright : legal lyrics licensed by Lyricfind.
No unauthorized reproduction of lyric.
Writers: HARDEV DILGIR, JOY
Copyright: Royalty Network

Comments for Ranjha Chanchal Harian lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cross
2| symbol to the right of the heart
3| symbol at the bottom of the clock
grid grid grid
grid grid grid
grid grid grid